Lehesi
Back to Home

ਮਾਂ ਨੂੰ ਬਿਰਧ ਆਸ਼ਰਮ ਛੱਡਣ ਤੇ ਧੀ ਕਿਉਂ ਭੜਕ ਗਈ? #shorts #respectgirls

Added Oct 5, 2026

Description

ਪਤੀ ਤੇ ਪਤਨੀ ਮਾਂ ਨੂੰ ਬਿਰਧ ਆਸ਼ਰਮ ਛੱਡ ਆਉਂਦੇ ਹਨ। ਤੇ ਗੁੱਸੇ ਵਿਚ ਆ ਜਾਂਦੀ ਹੈ ਤੇ ਭਰਾ ਤੇ ਭਾਬੀ ਨੂੰ ਖਰੀਆਂ ਖਰੀਆਂ ਸੁਣਾਉਂਦੀ ਹੈ। ਇਹ ਵੀਡਿਓ ਸਾਨੂੰ ਇਹ ਸੰਦੇਸ਼ ਦਿੰਦੀ ਹੈ। ਮਾਂ ਪਿਉ ਨੂੰ ਬੁੱਢਾਪੇ ਵਿਚ ਬਿਰਧ ਆਸ਼ਰਮ ਨਹੀਂ ਛੱਡਣਾ ਚਾਹੀਦਾ। #shorts #emotionalstory #respectgirls